ਲੜਕੀਆਂ ਦੇ ਰੋਜ਼ਗਾਰ ਲਈ ਪਿੰਡ ਮੋਚਪੁਰ (ਕਾਹਨੂੰਵਾਨ) ਵਿਖੇ 26 ਅਪ੍ਰੈਲ ਨੂੰ ਲੱਗ ਰਿਹਾ ਪਲੇਸਮੈਂਟ ਕੈਂਪ, ਮਸ਼ੀਨ ਆਪਰੇਟਰ ਦੀ ਅਸਾਮੀ ਲਈ ਹੋਵੇਗੀ ਇੰਟਰਵਿਊ

ਗੁਰਦਾਸਪੁਰ, 19 ਅਪ੍ਰੈਲ ( ਮੰਨਣ ਸੈਣੀ  )। ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ 26 ਅਪ੍ਰੈਲ ਦਿਨ ਮੰਗਲਵਾਰ ਨੂੰ ਪਿੰਡ ਮੋਚਪੁਰ ਬਲਾਕ ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ ਵਿਖੇ ਲੜਕੀਆਂ ਲਈ ਇੱਕ ਰੋਜ਼ਗਾਰ-ਕਮ- ਪਲੇਸਟਮੈਂਟ ਲਗਾਇਆ ਜਾ ਰਿਹਾ ਹੈ। ਜਿਸ ਵਿਚ ਵਰਧਮਾਨ ਯਾਰਨ ਅਤੇ ਥਰੈੱਡ ਲਿਮਟਿਡ ਹੁਸ਼ਿਆਰੁਪਰ ਕੰਪਨੀ ਹਿੱਸਾ ਲਵੇਗੀ। ਇਹ ਜਾਣਕਾਰੀ ਦਿੰਦਿਆਂ ਚਾਂਦ … Continue reading ਲੜਕੀਆਂ ਦੇ ਰੋਜ਼ਗਾਰ ਲਈ ਪਿੰਡ ਮੋਚਪੁਰ (ਕਾਹਨੂੰਵਾਨ) ਵਿਖੇ 26 ਅਪ੍ਰੈਲ ਨੂੰ ਲੱਗ ਰਿਹਾ ਪਲੇਸਮੈਂਟ ਕੈਂਪ, ਮਸ਼ੀਨ ਆਪਰੇਟਰ ਦੀ ਅਸਾਮੀ ਲਈ ਹੋਵੇਗੀ ਇੰਟਰਵਿਊ